Manjit Singh Saini

1 April 2017 08:20:57 AM

Email: manjit@sainiinfo.com

***************
ਅੱਜ ਦੀ ਤਰੀਕ ਵਿੱਚ ਬਹੁਤ ਸਾਰੇ ਸੈਣੀ ਵੀਰਾਂ ਨੂੰ ਇਸ ਗੱਲ ਦਾ ਬਿਲਕੁਲ ਗਿਆਨ ਨਹੀਂ ਕੇ “ਮਾਲੀ” ਲੋਕਾਂ ਨੇ ਆਪਣੇ ਨਾਮ ਨਾਲ ਸੈਣੀ ਲਿਖ ਕੇ ਅਸਲੀ ਸੈਣੀਆਂ ਨੂੰ ਵੀ sc/st ਕਤਾਰ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ l
Team Saini ਨੂੰ ਕੁੱਝ ਸੁਹਿੱਰਦ ਲੋਕਾਂ ਦੀ ਲੋੜ ਹੈ ਜੋ ਸਾਡਾ ਸਾਥ ਦੇ ਸਕਨ, ਸੈਣੀਆਂ ਦਾ ਮਾਣ ਵਾਪਸ ਲੈਣ ਲਈ । ਚਾਹਵਾਨ ਸੱਜਣ ਸਾਡੇ ਨਾਲ ਤਾਲਮੇਲ ਬਣਾ ਸਕਦੇ ਹਣ l manjit@sainiinfo.com

Most of us is unaware of damage done by “Mali” to Saini community. Mali saini dragged us to “OBC quota” (low class Indian communities). Sainis are “Kashatria” clan, the warriors.
Team Saini looking for help to fight this battle. Its not an easy task. These people took good control of our side. We need to stand to get it back. We are seeking good responsible people for this fight.
Any kind of help like physical,IT, Financial, Knowledge extra would be appreciated and considered. Please contact at manjit@sainiinfo.com
****************